Thanks to visit codestin.com
Credit goes to www.firefox.com

Firefox

ਚੁਣੋ ਕਿ ਕਿਹੜਾ Firefox Browser ਬਰਾਊਜ਼ਰ ਤੁਹਾਡੀ ਭਾਸ਼ਾ ਵਿੱਚ ਡਾਊਨਲੋਡ ਕਰਨਾ ਹੈ

ਹਰ ਇੱਕ ਨੂੰ ਇੰਟਰਨੈੱਟ ਦੀ ਵਰਤੋਂ ਕਰਨ ਦਾ ਹੱਕ ਹੈ — ਤੁਹਾਡੀ ਭਾਸ਼ਾ ਕਦੇ ਵੀ ਰੁਕਾਵਟ ਨਹੀਂ ਹੋਣੀ ਚਾਹੀਦੀ। ਇਸ ਲਈ — ਦੁਨੀਆ ਭਰ ਦੇ ਸਮਰਪਿਤ ਵਾਲੰਟੀਅਰਾਂ ਦੀ ਮਦਦ ਨਾਲ — ਅਸੀਂ 90 ਤੋਂ ਵੱਧ ਭਾਸ਼ਾਵਾਂ ਵਿਚ Firefox ਬਰਾਊਜ਼ਰ ਦੇ ਰਹੇ ਹਾਂ।

1. ਬਰਾਊਜ਼ਰ:

Firefox ਬਰਾਊਜ਼ਰਾਂ ਬਾਰੇ ਜਾਣੋ

  • Firefox

    ਸਟੈਂਡਰਡ Firefox ਬਰਾਊਜ਼ਰ — ਤੇਜ਼ ਅਤੇ ਨਿੱਜੀ। ਜੇ ਤੁਹਾਨੂੰ ਇਹ ਨਹੀਂ ਪਤਾ ਹੈ ਕਿ ਕਿਹੜਾ Firefox ਚੁਣਨਾ ਹੈ, ਤਾਂ ਇਹ ਚੁਣੋ।

  • Firefox Beta

    ਨਵੇਂ Firefox ਬਰਾਊਜ਼ਰ ਫੀਚਰਾਂ ਦੇ ਰੀਲਿਜ਼ ਹੋਣ ਤੋਂ ਪਹਿਲਾਂ ਹੀ ਉਹਨਾਂ ‘ਤੇ ਝਾਤੀ ਮਾਰੀ।

  • Firefox Developer Edition

    ਆਪਣੀਆਂ ਸਾਈਟਾਂ ਨੂੰ ਛੇਤੀ ਹੀ ਆਉਣ ਵਾਲੇ Firefox ਬਰਾਊਜ਼ਰ ਦੇ ਮਜ਼ਬੂਤ, ਲਚਕੀਲੇ DevTools ਨਾਲ ਟੈਸਟ ਕਰੋ, ਜੋ ਕਿ ਮੂਲ ਰੂਪ ਵਿੱਚ ਚਾਲੂ ਹੁੰਦੇ ਹਨ।

  • Firefox Nightly

    ਹਿੰਮਤੀ ਵਰਤੋਂਕਾਰਾਂ ਲਈ ਐਲਫ਼ਾ ਤੋਂ ਪਹਿਲਾਂ ਦਾ ਵਰਜ਼ਨ, ਜੋ ਕਿ ਕੋਡ ਲਿਖਣ ਦੇ ਦੌਰਾਨ ਕਰੈਸ਼ ਲੱਭਣਾ ਤੇ ਨਵੇਂ ਫ਼ੀਚਰ ਟੈਸਟ ਕਰਨਾ ਚਾਹੁੰਦੇ ਹਨ।

  • Firefox Extended Support Release

    ਇੰਟਰਪ੍ਰਾਈਜ਼ ਲਈ ਬਣਾਏ ਇਸ Firefox ਬਰਾਊਜ਼ਰ ਨਾਲ ਸਥਿਰਤਾ ਅਤੇ ਵਰਤਣ ਲਈ ਸੌਖ ਹੋਵੇਗੀ।

2. ਪਲੇਟਫਾਰਮ:

3. ਭਾਸ਼ਾ:

4. ਡਾਊਨਲੋਡ: